Posts

Showing posts from July, 2023

ਕੌਣ ਸਨ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ

Image
ਮਾਤਾ ਖੀਵੀ ਇਕ ਅਜੇਹੀ ਔਰਤ ਹਨ ਜਿਨ੍ਹਾਂ ਦਾ ਜਿਕਰ ਗੁਰੂ ਗਰੰਥ ਸਾਹਿਬ ਵਿਚ ਹੋਇਆ ਹੈ। ਮਾਤਾ ਖੀਵੀ ਜੀ ਦੂਜੇ ਸਿੱਖ ਗੁਰੂ, ਗੁਰੂ ਅੰਗਦ ਦੇਵ ਜੀ ਦੀ ਪਤਨੀ ਸਨ। ਉਸਦਾ ਜਨਮ 1506 ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਘਰ ਸੰਘਰ ਨਾਮਕ ਇੱਕ ਛੋਟੇ ਜਿਹੇ ਕਸਬੇ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਸਥਿਤ ਹੈ। ਉਹਨਾਂ ਦੇ ਪਿਤਾ ਇੱਕ ਦੁਕਾਨਦਾਰ ਅਤੇ ਵਪਾਰੀ ਸੀ, ਅਤੇ ਆਂਢ-ਗੁਆਂਢ ਵਿੱਚ ਇੱਕ ਪ੍ਰਸਿੱਧ ਵਿਅਕਤੀ ਸੀ। ਉਹਨਾਂ ਦੀ ਧੀ ਨੂੰ ਬਚਪਨ ਤੋਹ ਈ ਉਦਾਰਤਾ ਅਤੇ ਸੁਹਿਰਦ ਭਾਵਨਾ ਦੇ ਸਾਰੇ ਉੱਤਮ ਗੁਣ ਵਿਰਾਸਤ ਵਿਚ ਮਿਲੇ ਹਨ। ਉਹਨਾਂ ਦਾ ਦਾ ਵਿਆਹ 1519 ਵਿਚ ਹੋਇਆ ਸੀ, ਜਦੋਂ ਉਹ 13 ਸਾਲ ਦੀ ਸੀ। ਮਾਤਾ ਵੀ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਫੇਰੂ ਮੱਲ ਜੀ ਦੇ ਪੁੱਤਰ ਭਾਈ ਲਹਿਣਾ ਜੀ ਦੇ ਨਾਲ ਹੋਆ ਸੀ। ਜੋ ਬਾਦ ਵਿਚ ਸਿਖਾਂ ਏ ਦੂਜੇ ਗੁਰੂ ਸ਼੍ਰੀ ਗੁਰੂ ਨਗਦ ਦੇਵ ਜੀ ਬਣੇ। ਸਿੱਖਾਂ ਦੇ ਦੂਜੇ ਗੁਰੂ ਬਣਨ ਤੋਂ 20 ਸਾਲ ਪਹਿਲਾਂ ਮਾਤਾ ਖੀਵੀ ਜੀ ਦਾ ਵਿਆਹ ਭਾਈ ਲਹਿਣਾ ਨਾਲ ਹੋਇਆ ਸੀ। ਭਾਈ ਲਹਿਣਾ ਜੀ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਉਹਨਾਂ ਨੇ ਕਰਿਬ 7 ਸਾਲ ਗੁਰੁ ਸਾਹਿਬ ਦੀ ਸੰਗਤ ਕੀਤੀ। ਗੁਰੂ ਗੱਦੀ ਤੇ ਬੈਠਣ ਤੋਂ ਬਾਦ ਗੁਰੂ ਅੰਗਦ ਦੇਵ ਜੀ  ਨੇ ਖਡੂਰ ਤੋਹ ਟੋਹ ਗੁਮਤੀ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਫਹਿਰ ਮਾਤਾ ਖੀਵੀ ਨੇ ਲੰਗਰ ਦੀ ਸੇਵਾ ਦੇ ਸਾਰੇਂ ਪ੍ਰਭੰਧਨ ਜੀ ਜਿੰਮੇਵਾਰੀ ਲਈ। ਮਾਤਾ ਖੀਵੀ ਵਲੋਂ ਭੁਰ ...