ਲੰਗਰ ਦੀ ਸੇਵਾ...
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਚਾਲੂ ਕਿਤੀ। ਜਿਥੇ ਉਚ ਨਿਚ ਜਾਤ-ਪਾਤ ਦਾ ਫਰਕ ਕਿਤੇ ਬਗੇਰ ਲੋਕਾ ਨੂੰ ਇਕ ਪੰਗਤ ਵਿਚ ਬਿਠਾ ਕੇ ਉਹਨਾ ਨੁੰ ਲੰਗਰ ਛਕਾਯਾ ਜਾੰਦਾ ਹੈ। ਸਾਰੇ ਛੋਟੇ ਅਤੇ ਵੱਡੇ, ਅਮੀਰ ਅਰੇ ਗਰੀਬ ਇਕੇ ਲਾਇਨ ਵਿਚ ਬੈਠਦੇ ਹਨ ਤੇ ਲੰਗਰ ਵਿਚ ਭੋਜਨ ਕਰਦੇ ਹਨ। ਤੇ ਅੱਜ ਵੀ ਗੁਰੂਦਵਾਰਾ ਵਿਚ ਗੁਰੂ ਦਾ ਲੰਗਰ ਹਰ ਕਿਮੇ ਲਾਈ 24 ਘੰਟੇ ਖੁੱਲਾ ਹੈ।
ਗੁਰੂ ਜੀ ਦੇ ਪਿਤਾ ਵਯਪਾਰੀ ਸਨ। ਇਹ ਕਿਹਾਂ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਬਾਲੀ ਉਮਰ ਵਿਚ ਗੁਰੂ ਜੀ ਦੇ ਪਿਤਾ ਨੇ ਗੁਰੂ ਜੀ ਨੁੰ 20 ਰੁਪਏ ਦੀ ਰਕਮ ਦਿਤੀ ਤੇ ਸੱਚਾ ਸੌਦਾ(ਇਕ ਚੰਗਾ ਸੌਦਾ) ਕਰਨ ਲਈ ਮਾਰਕੀਟ ਦੇਖਨ ਲਈ ਕਹਾ। ਦੁਨਿਆਵੀ ਸੌਦਾ ਕਰਨ ਦੀ ਬਜਾਏ ਭੋਜਨ ਖਰੀਦਿਆ ਅਤੇ ਸੰਤਾ ਦੇ ਇਕ ਸਮੂਹ ਨੂੰ ਖੁਆਇਆ ਜੋ ਕਈ ਦਿਨਾਂ ਤੋਂ ਭੁਖੇ ਸਨ ਅਤੇ ਕਿਹਾ ਅਮਲ ਧੰਦਾ। ਗੁਰੂ ਜੀ ਤੇ ਤੀਨ ਊਪਦੇਸ ਨਾਮ ਜਪੋ, ਕੀਰਤ ਕਰੋ ਅਤੇ ਵੰਡ ਛਕੋ, ਭਾਵ, ਗੁਰੂ ਤੇ ਨਾਮ ਦਾ ਸਿਮਰਨ ਕਰੋ, ਇਕ ਇਮਾਨਦਾਰ ਜਿੰਦਗੀ ਜੀਉ ਅਤੇ ਇਮਾਨਦਾਰੀ ਅਤੇ ਸਮਰਪਿਤ ਕਮਾਈ ਕਰੋ। ਗੁਰੂਆਂ ਦੇ ਦਸੇ ਰਸਤੇ ਉੱਤੇ ਚਲੋ ਅਤੇ ਵਿੱਚ ਜੋ ਕੁਝ ਤੁਸੀ ਖਾਦੇ ਹੋ ਸਾੰਝਾ ਕਰੋ। ਮਨੁੱਖਤਾ ਅਤੇ ਲੋਡਵੰਦਾ ਦੀ ਸੇਵਾ ਕਰੋ।
ਘੱਜ ਜਿਥੇ ਸਾਰਾ ਸੰਸਾਰ ਕੌਰੋਨਾ ਬਿਮਾਰੀ ਨਾਲ ਲਡ ਰੇਹਾ ਹੈ ਉੱਥੇ ਗੁਰੂ ਤੇ ਸਿਖ ਲੋਕਾ ਲਾਈ ਥਾਂ-ਥਾਂ ਤੇ ਗੁਰੂ ਦਾ ਲੰਗਰ ਦੀ ਸੇਵਾ ਕਰ ਰਹੇ ਹਨ। ਥਾਂ-ਥਾਂ ਤੇ ਲੌਡਵੰਦਾ ਲਈ ਲੰਗਰ ਦੀ ਸੇਵਾ ਕਰ ਰਹੇ ਹਨ। ਰਾਜਧਾਨੀ ਦਿੱਲੀ ਦੀਆਂ ਸਡਕਾਂ ਤੇ ਭੁੱਖੇ ਲੋਕਾਂ ਲਈ ਅਤੇ ਮਜ਼ਦੂਰਾਂ ਲਈ ਜੋ ਲੌਕਡਾਊਨ ਕਰਕੇ ਆਪਡਾ ਰੋਜਗਾਰ ਗੁਆ ਚੁੱਕੇ ਹਨ, ਉਰਨਾਂ ਲਈ ਦਿੱਲੀ ਦੇ ਗੁਰੂਦਵਾਰੇ ਰੋਜ ਲੰਗਰ ਦੀ ਸੇਵਾ ਕਰ ਰਹੇ ਹਨ। ਗੁਰੂਦਵਾਰਾ ਬੰਲਾ ਸਾਹਿਬ ਵਿਚ ਰੋਜਾਨਾ 40,000 ਲੋਕਾ ਲਈ ਲੰਗਰ ਬਨਕੇ ਤੇਯਾਵ ਹੁੰਦਾ ਹੈ।
Comments
Post a Comment