ਵਿਅਸਤ

ਜਸਮੀਤ ਇੱਕ ਅਧਿਆਪਕ ਹੈ ਅਤੇ ਉਸ ਦਾ ਪਤੀ ਇਕ ਇੰਜੀਨੀਅਰ ਅਤੇ ਜਸਮੀਤ ਦੀ ਅੱਠ ਸਾਲ ਦੀ ਕੁੜੀ ਹੈ ਜਿਸ ਦਾ ਨਾਂ ਨਮਨ ਹੈ ਨਮਕ ਉਸੇ ਸਕੂਲ ਵਿਚ ਪੜ੍ਹਦੀ ਹੈ ਜਿੱਥੇ ਉਸ ਦੀ ਮਾਂ ਜਖ਼ਮੀ ਅਧਿਆਪਕ ਹੈ ਜਿੱਥੇ ਹੁਣ ਨਮਨ ਚੌਥੀ ਕਲਾਸ ਵਿੱਚ ਗਈ ਹੈ ਨਾਲੇ ਨਮਨ ਦੀ ਕਲਾਸ ਦੀ ਟੀਚਰ ਉਸ ਦੀ ਮਾਂ ਹੈਨਵੀਂ ਕਲਾਸ ਦੇ ਪਹਿਲੇ ਦਿਨ ਅਧਿਆਪਕ ਜਸਮੀਤ ਨੇ ਸਾਰਿਆਂ ਬੱਚਿਆਂ ਨੂੰ ਇਕ ਪੇਪਰ ਤੇ ਆਪਣੀ-ਆਪਣੀਆਂ ਇੱਛਾਵਾਂ ਲਿਖਣ ਨੂੰ ਕਿਹਾ ਬੱਚਿਆਂ ਨੇ ਆਪਣੀ-ਆਪਣੀਆਂ ਇੱਛਾਵਾਂ ਇਕ ਪੇਪਰ ਉੱਤੇ ਲਿਖਣ ਨੂੰ ਕਿਹਾਕਲਾਸ ਮੁਕਣ ਤੋਂ ਬਾਅਦ ਜ਼ਮੀਨ ਬੈਠ ਕੇ ਬੱਚਿਆਂ ਦੀਆਂ ਇੱਛਾਵਾਂ ਪੜਨ ਲੱਗੀ ਸਾਰੇ ਬੱਚਿਆਂ ਦੀਆਂ ਵੱਖੋ-ਵੱਖ ਇੱਛਾਵਾਂ ਸੀ ਕਿਸੇ ਨੂੰ ਕੁੱਝ ਚਾਹੀਦਾ ਸੀ ਕਿਸੇ ਨੂ ਕੁੱਝ, ਕਿਸੇ ਨੂੰ ਬੈਟਰੀ ਵਾਲੀ ਗਾ ੜੀ ਚਾਹੀਦੀ ਸੀ ਤੇ ਕਿਸੇ ਨੂੰ ਨਵੇਂ ਕੱਪੜੇ ਇਕ ਕੁੜੀ ਸੀ ਜਿਸ ਦੀ ਇੱਛਾ ਵੱਖ ਸੀ

ਉਸ ਕੂੜ ਉਹ ਓਸ ਕੁੜੀ ਨੇ ਲਿਖਿਆ ਸੀ ਕਿ ਮੇਰੇ ਮਾਂ-ਪਿਓ ਆਪਣੇ-ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਹਨ ਮੈਂ ਚਾਹੁੰਦੀ ਹਾਂ ਕਿ ਮੇਰੇ ਮਾਪੇ ਮੇਰੇ ਨਾਲ ਆਪਣਾ ਸਮਾਂ ਸਾਂਝਾ ਕਰਨਾ ਮੇਰੇ ਨਾਲ਼ ਖੇਡਣ ਮੈਂ ਹਰ ਵੇਲੇ ਮੋਬਾਇਲ ਫੋਨ ਤੇ ਗੇਮ ਖੇਡਦੀ ਰਹਿੰਦੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਮਾਂ-ਪਿਓ ਨਾਲ ਖੇਡਾਜਿਸ ਨੂੰ ਵੇਖਕੇ ਜਸਮੀਤ ਰੋਣ ਲੱਗ ਪਈ ਉਸ ਵਿੱਚ ਉਸ ਕੁੜੀ ਦਾ ਨਮਨ ਦਾ ਨਾਂ ਲਿਖਿਆ ਸੀਇਹ ਸਭ ਵੇਖਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਕੰਮ ਵਿਚ ਕਿੰਨੇ ਵਿਅਸਤ ਸਨ ਕੇ ਆਪਣੀ ਕੁੜੀ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ ਉਸ ਤੋਂ ਬਾਦ ਜਸਮੀਤ ਰੋਜ਼ ਆਪਣੀ ਕੁੜੀ ਦੇ ਨਾਲ ਖੇਡਦੀ ਉਸ ਦੇ ਨਾਲ ਪਾਰਕ ਵਿਚ ਸੈਰ ਕਰਨ ਜਾਂਦੀ ਹੈਸਾਨੂੰ ਆਪਣੇ ਕਾਮ ਦੇ ਨਾਲ-ਨਾਲ ਆਪਣੇ ਬੱਚਿਆਂ ਨਾਲ ਵੀ ਸਮਾਂ ਸਾਂਝਾ ਕਰਨਾ ਚਾਹੀਦਾ ਹੈ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੀਦਾ ਹੈ

Comments

Popular posts from this blog

ਕੀ ਤੁਸੀਂ ਜਾਣਦੇ ਹੋ ਸੁਪਰਹਿੱਟ ਪੰਜਾਬੀ ਗੀਤ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ?

ਕੌਣ ਸਨ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ

ਕਦੀ ਵੀ ਹਾਰ ਨੀ ਮਨਣੀ