ਸਾਨੂੰ ਕਿਓਂ ਹੈ ਕਿਤਾਬਾਂ ਦੀ ਲੋਡ...

 ਜੇ ਪੂਰਾ ਕਰਨਾ ਖੂਆਬਾਂ ਨੂੰ ਤੇ ਰੱਖਿਓ ਨਾਲ ਕਿਤਾਬਾ ਨੂੰ, ਅਸੀ ਸਾਰੇ ਹੀ ਆਪਣੀ ਜੀਂਦਗੀ ਵਿਚ ਕੂਝ ਬਣਨਾ ਚਾਹੁਂਦੇ ਹਨ। ਕੋਈ ਡਾਕਟਰ ਬਣਨਾ ਚਾਹੁਂਨਦਾ ਹੈ ਤੋ ਕੋਈ ਕੂੱਝ ਬਣਨਾ ਚਾਹੁਂਦਾ ਹੈ। ਪਰ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਸਾਨੂੰ ਚੰਗਿਆ ਕਿਤਾਬਾ ਪਡਨੀ ਚਾਹੀਦਿਆਂ ਹਨ। ਆਜ ਦੇ ਯੂਗ ਵਿਚ ਇੰਟਰਨੇਟ ਹੋਨ ਕਰਕੇ ਲੋਕ ਕਿਤਾਬਾ ਵਲ ਘੱਟ ਧਿਆਨ ਦੇਂਦੇ ਹਨ। ਉਰਨਾਂ ਨੂੰ ਇੰਝ ਲਗਦਾ ਜਿੰਵੇ ਇੰਟਰਨੇਟ ਤੇ ਸਭ ਕੂੱਝ ਉਪਲਬਧ ਹੈ। ਪਰ ਇੰਝ ਹੁਦਾ ਤਾਂ ਫਿਰ ਜਵਾਕਾਂ ਨੂੰ ਪਡਨ ਲਈ ਸਕੂਲ ਕਯੋ ਭੇਜਯਾ ਜਾਂਦਾ। ਇਸ ਲਈ ਜੀਵਨ ਵੀਚ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਕਿਤਾਬਾ ਦੀ ਲੌਡ ਹੁੰਦੀ ਹੈ।

ਜਦ ਵੀ ਅਸੀ ਇਕ ਚੰਗੀ ਕਿਤਾਬ ਪਡਦੇ ਹਾਂ, ਤਾਂ ਕਿਥੇ ਨਾ ਕਿਥੇ ਦੁਨਿਆਂ ਵਿਚ ਤੁਹਾਡੇ ਲਈ ਇਕ ਰੋਸ਼ਨੀ ਦਾ ਦਰਵਾਜਾ ਖੁਲਦਾ ਹੈ। ਚੰਗੀਆਂ ਕਿਤਾਬਾਂ ਪਡਨ ਨਾਲੋ ਸਾਨੂੰ ਬਹੁਤ ਕੂੱਝ ਸਿਖਣ ਨੂੰ ਮਿਲਦਾ ਹੈ। ਸਾਨੂੰ ਆਪਣੇ ਸਲੇਬਸ ਤੋ ਇਲਾਵਾ ਅਜਿਹੀਆਂ ਕਿਤਾਬਾਂ ਵੀ ਪਡਨੀਆਂ ਚਾਹੀਦੀਆਂ। ਜਿਹਨਾਂ ਨਾਲ ਸਾਨੂੰ ਜੀਵਨ ਵਿਚ ਨੈਤਿਕ ਅਤੇ ਉੱਚੀ ਸੋਚ ਪ੍ਰਾਪਤ ਹੋਣ। ਸਾਨੂੰ ਆਪਣ ਇਤਿਹਾਸ ਅਚੇ ਸਭਿਆਚਾਰ ਵਾਲੀਆਂ ਕਿਤਾਬਾਂ ਵੀ ਪਡਨੀ ਚਾਹੀਦੀਆਂ ਜਿਸਦੇ ਨਾਲ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਚਲੇ।

ਕਹਿੰਦੇ ਹਨ ਕਿਤਾਬ ਵਿਚ ਗਿਆਨ ਦਾ ਖਜਾਨਾਂ ਛੁਪਿਆਂ ਹੁੰਦਾ ਹੈ, ਤੇ ਇਸ ਨੂੰ ਸਾਡੇ ਤੋ ਕੋਈ ਖੋਹ ਨੀ ਸਕਦਾ। ਕਿਤਾਬਾਂ ਸਾਡੇ ਮਿਤਰ ਵਾਂਗ ਹੁੰਦਿਆਂ ਹਨ । ਸਾਨੂੰ ਕਿਤਾਬਾਂ ਤੋ ਬਹੁਤ ਕੂੱਝ ਸਿਖਡ ਨੂੰ ਮਿਲਦਾ ਹੈ। ਕਾਮਯਾਬ ਲੋਕਾਂ ਦੀ ਕਾਣਯਾਬੀ ਪੀਛੇ ਕਿਤਾਬ ਦਾ ਬੁਹਤ ਵਡਾ ਯੋਗਦਾਨ ਹੁੰਦਾ ਹੈ। ਕਿਤਾਬ ਪਡਨ ਨਾਲੋ ਮਾਨੂੰ ਉਹਨਾਂ ਦੀ ਜੀਂਦਗੀ ਦੇ ਕੀਤੇ ਸਂਘਰਸ਼ ਬਾਰੇ ਪਤਾ ਚਲਦਾ ਹੈ। ਵਡੇ-ਵਡੇ ਕਾਮਯਾਬ ਮਨੁਖ ਜਿੰਵੇ ਡਾ. ਭੀਮ ਰਾਓ ਅੰਬੇਢਕਰ ਅਤੇ ਵਿਵੇਕਾਨੰਦ ਵਰਗੇ ਮਹਾ-ਗਆਨੀ ਰੋਜ਼ ਕਿਤਾਬਾਂ ਪਡੀਆਂ ਕਰਦੇ ਸਨ। ਭੀਮ ਰਾਓ ਅੰਬੇਢਕਰ ਨੇ ਤਾਂ ਕਿਤਾਬਾ ਪਡ ਕੇ ਦੇਸ਼ ਦਾ ਸਂਵਿਧਾਨ ਲਿਖ ਦਿਤਾ ਸੀ। ਵਿਵੇਕਾਨੰਦ ਵੀ ਬਹੂਤ ਕਿਤਾਬਾਂ ਪਡਦੇ ਸਨ ਉਹ ਦੋ ਦਿਨ ਬਾਦ ਲਾਇਬ੍ਰੇਰੀ ਤੋ ਇਕ ਨਵੀ ਕਿਤਾਬ ਪਡਨ ਨੂੰ ਲੇ ਜਾਯਾ ਕਰਦੇ ਸੀ। ਸਰਦਾ ਭਦਤ ਸਿੰਘ ਨੂੰ ਵੀ ਕਿਤਾਬਾਂ ਪਡਨ ਦਾ ਬਹੂਤ ਸੋਕ ਸੀ।

ਸਾਨੂੰ ਵੀ ਕਿਤਾਬਾਂ ਜਰੂਰ ਪਡਨੀਆਂ ਚਾਹੀਦੀਆਂ ਹਨ ਚੰਗੀ ਕਿਤਾਬ ਨਾਲੋ ਸਾਨੂ ਬਹੂਤ ਕੂਝ ਸਿਖਣ ਨੂੰ ਮਿਲਦਾ ਹੈ। ਸਾਨੂੰ ਨਵੇ ਅਖਰ ਸਿਖਡ ਨੂੰ ਮਿਲਦੇ ਹਨ। ਕਿਤਾਬਾ ਪਡਨ ਨਾਲ ਸਾਡੇ ਬੋਨ-ਚਾਲ ਦਾ ਤਰੀਕਾ ਬਦਲਦਾ ਹੈ। ਕਿਤਾਬ ਵਿਚੋ ਸਾਨੂਂ ਕਈ ਚੰਗੀਆਂ ਗਲਾਂ ਸਿਖਣ ਨੂੰ ਮਿਲਦਿਆਂ ਹਨ। ਕਿਤਾਬਾ ਸਾਡੇ ਜੀਵਨ ਵੀਚ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਇਕ ਚੰਗੀ ਕਿਤਾਬ ਪਡਨੇ ਨਾਲ ਅਸੀ ਆਪਣਾ ਜੀਵਨ ਅਤੇ ਮੁਸਕਿਲਾਵਾਂ ਨੂੰ ਵੇਖਣ ਦਾ ਤਰੀਕਾ ਬਦਲ ਸਕਦੇ ਹਨ।


 


Comments

Popular posts from this blog

ਕੀ ਤੁਸੀਂ ਜਾਣਦੇ ਹੋ ਸੁਪਰਹਿੱਟ ਪੰਜਾਬੀ ਗੀਤ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ?

ਕੌਣ ਸਨ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ

ਕਦੀ ਵੀ ਹਾਰ ਨੀ ਮਨਣੀ