Posts

Showing posts from August, 2020

ਵਿਅਸਤ

ਜਸਮੀਤ ਇੱਕ ਅਧਿਆਪਕ ਹੈ ਅਤੇ ਉਸ ਦਾ ਪਤੀ ਇਕ ਇੰਜੀਨੀਅਰ ਅਤੇ ਜਸਮੀਤ ਦੀ ਅੱਠ ਸਾਲ ਦੀ ਕੁੜੀ ਹੈ ਜਿਸ ਦਾ ਨਾਂ ਨਮਨ ਹੈ ਨਮਕ ਉਸੇ ਸਕੂਲ ਵਿਚ ਪੜ੍ਹਦੀ ਹੈ ਜਿੱਥੇ ਉਸ ਦੀ ਮਾਂ ਜਖ਼ਮੀ ਅਧਿਆਪਕ ਹੈ ਜਿੱਥੇ ਹੁਣ ਨਮਨ ਚੌਥੀ ਕਲਾਸ ਵਿੱਚ ਗਈ ਹੈ ਨਾਲੇ ਨਮਨ ਦੀ ਕਲਾਸ ਦੀ ਟੀਚਰ ਉਸ ਦੀ ਮਾਂ ਹੈ । ਨਵੀਂ ਕਲਾਸ ਦੇ ਪਹਿਲੇ ਦਿਨ ਅਧਿਆਪਕ ਜਸਮੀਤ ਨੇ ਸਾਰਿਆਂ ਬੱਚਿਆਂ ਨੂੰ ਇਕ ਪੇਪਰ ਤੇ ਆਪਣੀ - ਆਪਣੀਆਂ ਇੱਛਾਵਾਂ ਲਿਖਣ ਨੂੰ ਕਿਹਾ ਬੱਚਿਆਂ ਨੇ ਆਪਣੀ - ਆਪਣੀਆਂ ਇੱਛਾਵਾਂ ਇਕ ਪੇਪਰ ਉੱਤੇ ਲਿਖਣ ਨੂੰ ਕਿਹਾ । ਕਲਾਸ ਮੁਕਣ ਤੋਂ ਬਾਅਦ ਜ਼ਮੀਨ ਬੈਠ ਕੇ ਬੱਚਿਆਂ ਦੀਆਂ ਇੱਛਾਵਾਂ ਪੜਨ ਲੱਗੀ ਸਾਰੇ ਬੱਚਿਆਂ ਦੀਆਂ ਵੱਖੋ-ਵੱਖ ਇੱਛਾਵਾਂ ਸੀ । ਕਿਸੇ ਨੂੰ ਕੁੱਝ ਚਾਹੀਦਾ ਸੀ ਕਿਸੇ ਨੂ ਕੁੱਝ , ਕਿਸੇ ਨੂੰ ਬੈਟਰੀ ਵਾਲੀ ਗਾ ੜੀ ਚਾਹੀਦੀ ਸੀ ਤੇ ਕਿਸੇ ਨੂੰ ਨਵੇਂ ਕੱਪੜੇ ਇਕ ਕੁੜੀ ਸੀ ਜਿਸ ਦੀ ਇੱਛਾ ਵੱਖ ਸੀ । ਉਸ ਕੂੜ ਉਹ ਓਸ ਕੁੜੀ ਨੇ ਲਿਖਿਆ ਸੀ ਕਿ ਮੇਰੇ ਮਾਂ-ਪਿਓ ਆਪਣੇ - ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਹਨ । ਮੈਂ ਚਾਹੁੰਦੀ ਹਾਂ ਕਿ ਮੇਰੇ ਮਾਪੇ ਮੇਰੇ ਨਾਲ ਆਪਣਾ ਸਮਾਂ ਸਾਂਝਾ ਕਰਨਾ ਮੇਰੇ ਨਾਲ਼ ਖੇਡਣ । ਮੈਂ ਹਰ ਵੇਲੇ ਮੋਬਾਇਲ ਫੋਨ ਤੇ ਗੇਮ ਖੇਡਦੀ ਰਹਿੰਦੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਮਾਂ-ਪਿਓ ਨਾਲ ਖੇਡਾ । ਜਿਸ ਨੂੰ ਵੇਖਕੇ ਜਸਮੀਤ ਰੋਣ ਲੱਗ ਪਈ ਉਸ ਵਿੱਚ ਉਸ ਕੁੜੀ ਦਾ ਨਮਨ ਦਾ ਨਾਂ ਲਿਖਿਆ ਸੀ । ਇਹ ਸਭ ਵੇਖਣ ਤੋਂ ਬਾਅਦ ਉਸ ਨੂੰ ਅ...

ਮਹਾਂਨਾਇਕ

ਇਕ ਦਿਨ ਅਧਿਆਪਿਕਾ ਨੇ ਵਿਦਿਆਰਥੀਆਂ ਨੂੰ ਪੁੱਛਿਆ ਤੁਸੀਂ ਮੈਨੂੰ ਇਹ ਦੱਸੋ ਕਿ ਮਹਾਂ ਨਾਇਕ ਕੌਣ ਹੁੰਦੇ ਹਨ। ਕਲਾਸ ਵਿੱਚੋਂ ਕੇਵਲ ਪੰਜ ਬੱਚਿਆਂ ਦੇ ਹੱਥ ਖੜੇ ਸਨ ਤੇ ਬਾਕੀ ਨੀਵੀ ਪਾ ਕੇ ਬੈਠੇ ਸਨ ਉਨ੍ਹਾਂ ਵਿਚੋਂ ਤਿੰਨ ਲੜਕੀਆਂ ਅਤੇ 2 ਲੜਕੇ ਸੀ।  ਸ਼ਾਬਾਸ਼ ਰਮਨ ਚੱਲ ਸਾਰਿਆਂ ਨੂੰ ਮਹਾਂਨਾਇਕ ਬਾਰੇ ਦੱਸੋ ਜੀ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਮਹਾਂਨਾਇਕ  ਫਿਲਮਾਂ ਦੇ ਹੀਰੋ ਅਮਿਤਾਭ ਬੱਚਨ ਨੂੰ ਅਤੇ ਰਿਤਿਕ ਰੋਸ਼ਨ ਨੂੰ ਆਖਦੇ ਨੇ ਚੱਲ ਰੋਜੀ ਪੁੱਤ ਤੂੰ ਦੱਸ ਤੇਰੇ ਕੀ ਖਿਆਲ ਨੇ ਮਹਾਂਨਾਇਕ ਉਹ ਹੁੰਦੇ ਹਨ ਜੋ ਆਪਣੇ ਹਿਤ ਤਿਆਗ ਕੇ ਦੂਜਿਆਂ ਦੇ ਭਲੇ ਲਈ ਕੰਮ ਕਰਦੇ ਹਨ। ਭਾਵੇਂ ਇਹ ਕਰਨ ਲਈ ਉਨ੍ਹਾਂ ਨੂੰ ਆਪਾਂ ਵੀ ਕਿਉਂ ਨਾ ਤਿਆਗਣਾ ਪੈ ਜਾਵੇ। ਉਹ ਪਿੱਛੇ ਬੈਠਾ ਜੱਸੀ ਵੀ ਉੱਤਰ ਦੇਣ ਲਈ ਹੱਥ ਉਪਰ ਕਰੀ ਬੈਠਾ ਸੀ ਜੱਸੀ ਤੂੰ ਦੱਸ ਕੀ ਕਹਿਣਾ ਚਾਹੁੰਦਾ ਹੈਂ ਸਰ ਇਨ੍ਹਾ ਫ਼ਿਲਮੀ ਹੀਰੋਆਂ ਨੇ ਕਿਹੜਾ ਦੇਸ਼ ਲਈ ਜਾਨਾਂ ਵਾਰੀਆਂ ਨੇ ਦੇਸ਼ ਲਈ ਕਿਹੜਾ ਕੰਮ ਕੀਤਾ, ਇਹ ਤਾਂ ਆਪਣੀ ਰੋਜ਼ੀ ਕਮਾਉਣ ਲਈ ਧੰਦਾ ਕਰਦੇ ਹਨ। ਮਹਾਂਨਾਇਕ ਸਾਡੇ ਦੇਸ਼ ਭਗਤ ਹਨ ਜਿਹਨਾਂ ਨੇ ਆਪਣੀ ਕੁਰਬਾਨੀ ਦੇ ਕੇ  ਸਾਡਾ ਦੇਸ਼ ਆਜ਼ਾਦ ਕਰਵਾਇਆ ਹੈ।  ਬਿਲਕੁਲ ਠੀਕ ਹੈ ਅੱਜ ਦੇ ਮਹਾਂਨਾਇਕ ਉਹ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕਰੋਨਾ ਮਰੀਜ ਦਾ ਇਲਾਜ ਕਰ ਰਹੇ ਡਾਕਟਰ ਅਤੇ ਪੁਲਿਸ ਜੋ ਸਾਨੂੰ ਬਚਾਉਣ ਲਈ ਬਾਹਰ ਸੜਕਾਂ ਤੇ ਡਿਊਟੀ ਤੇ ਹਨ। ਸਾਡੇ ਫੌਜੀ ਭਰਾ ਜ...

ਸਾਨੂੰ ਕਿਓਂ ਹੈ ਕਿਤਾਬਾਂ ਦੀ ਲੋਡ...

 ਜੇ ਪੂਰਾ ਕਰਨਾ ਖੂਆਬਾਂ ਨੂੰ ਤੇ ਰੱਖਿਓ ਨਾਲ ਕਿਤਾਬਾ ਨੂੰ, ਅਸੀ ਸਾਰੇ ਹੀ ਆਪਣੀ ਜੀਂਦਗੀ ਵਿਚ ਕੂਝ ਬਣਨਾ ਚਾਹੁਂਦੇ ਹਨ। ਕੋਈ ਡਾਕਟਰ ਬਣਨਾ ਚਾਹੁਂਨਦਾ ਹੈ ਤੋ ਕੋਈ ਕੂੱਝ ਬਣਨਾ ਚਾਹੁਂਦਾ ਹੈ। ਪਰ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਸਾਨੂੰ ਚੰਗਿਆ ਕਿਤਾਬਾ ਪਡਨੀ ਚਾਹੀਦਿਆਂ ਹਨ। ਆਜ ਦੇ ਯੂਗ ਵਿਚ ਇੰਟਰਨੇਟ ਹੋਨ ਕਰਕੇ ਲੋਕ ਕਿਤਾਬਾ ਵਲ ਘੱਟ ਧਿਆਨ ਦੇਂਦੇ ਹਨ। ਉਰਨਾਂ ਨੂੰ ਇੰਝ ਲਗਦਾ ਜਿੰਵੇ ਇੰਟਰਨੇਟ ਤੇ ਸਭ ਕੂੱਝ ਉਪਲਬਧ ਹੈ। ਪਰ ਇੰਝ ਹੁਦਾ ਤਾਂ ਫਿਰ ਜਵਾਕਾਂ ਨੂੰ ਪਡਨ ਲਈ ਸਕੂਲ ਕਯੋ ਭੇਜਯਾ ਜਾਂਦਾ। ਇਸ ਲਈ ਜੀਵਨ ਵੀਚ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਕਿਤਾਬਾ ਦੀ ਲੌਡ ਹੁੰਦੀ ਹੈ। ਜਦ ਵੀ ਅਸੀ ਇਕ ਚੰਗੀ ਕਿਤਾਬ ਪਡਦੇ ਹਾਂ, ਤਾਂ ਕਿਥੇ ਨਾ ਕਿਥੇ ਦੁਨਿਆਂ ਵਿਚ ਤੁਹਾਡੇ ਲਈ ਇਕ ਰੋਸ਼ਨੀ ਦਾ ਦਰਵਾਜਾ ਖੁਲਦਾ ਹੈ। ਚੰਗੀਆਂ ਕਿਤਾਬਾਂ ਪਡਨ ਨਾਲੋ ਸਾਨੂੰ ਬਹੁਤ ਕੂੱਝ ਸਿਖਣ ਨੂੰ ਮਿਲਦਾ ਹੈ। ਸਾਨੂੰ ਆਪਣੇ ਸਲੇਬਸ ਤੋ ਇਲਾਵਾ ਅਜਿਹੀਆਂ ਕਿਤਾਬਾਂ ਵੀ ਪਡਨੀਆਂ ਚਾਹੀਦੀਆਂ। ਜਿਹਨਾਂ ਨਾਲ ਸਾਨੂੰ ਜੀਵਨ ਵਿਚ ਨੈਤਿਕ ਅਤੇ ਉੱਚੀ ਸੋਚ ਪ੍ਰਾਪਤ ਹੋਣ। ਸਾਨੂੰ ਆਪਣ ਇਤਿਹਾਸ ਅਚੇ ਸਭਿਆਚਾਰ ਵਾਲੀਆਂ ਕਿਤਾਬਾਂ ਵੀ ਪਡਨੀ ਚਾਹੀਦੀਆਂ ਜਿਸਦੇ ਨਾਲ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਚਲੇ। ਕਹਿੰਦੇ ਹਨ ਕਿਤਾਬ ਵਿਚ ਗਿਆਨ ਦਾ ਖਜਾਨਾਂ ਛੁਪਿਆਂ ਹੁੰਦਾ ਹੈ, ਤੇ ਇਸ ਨੂੰ ਸਾਡੇ ਤੋ ਕੋਈ ਖੋਹ ਨੀ ਸਕਦਾ। ਕਿਤਾਬਾਂ ਸਾਡੇ ਮਿਤਰ ਵਾਂਗ ਹੁੰਦਿਆਂ ਹਨ । ਸਾਨੂੰ ਕਿਤਾਬਾਂ ਤੋ ਬਹੁਤ ਕੂੱ...

ਕੁੱਝ ਬੁਝਾਰਤਾਂ ਬੂਝੌ ਤੋ ਜਾਨੇ...

 ਕਿਸੇ ਵਿਅਕਤੀ ਦੀ ਸੋਚ ਜਾਂ ਪ੍ਰੀਖਿਆ ਲਈ ਵਾਕਾਂ ਦਾ ਵਰਤਨ ਕਰਨ ਪਹੇਲੀ (ਬੁਝਾਰਤ) ਕਹਿੰਦੇ ਹਨ। ਇਕ ਕਿਸਮ ਦਾ ਪ੍ਰਸ਼ਨ, ਵਾਕ ਜਾਂ ਵੇਰਵਾਂ ਜੋ ਕਿਸੇ ਵਿਅਕਤੀ ਦੀ ਬੁੱਧੀ ਜਾਂ ਸਮਝ ਦੀ ਪਰਖ ਕਰਦੀ ਹੈ। ਜਿਸ ਵਿੱਚ ਕਿਸੇ ਚੀਜ਼ ਦੀ ਵਿਸ਼ੇਸਤਾਂ ਜਾਂ ਗੁਣ ਨੂੰ ਉਲਝਣ ਬਣਾ ਕੇ ਕਿਸੇ ਦੇ ਸਾਮਨੇ ਵਰਤੇਯਾ ਜਾੰਦਾ ਹੈ। ਇਕ ਕਿਸਮ ਦਾ ਪ੍ਰਸ਼ਨ ਜੋ ਧੂਹਮਾ ਫਿਰਾ ਕੇ ਲੋਕਾਂ ਤੋ ਪ੍ਰਛਿਆਂ ਜਾਂਦਾ ਹੈ। ਜੋ ਸਾਮਣੇ ਵਾਲੇ ਵਿਅਕਤੀ ਦੀ ਬੁੱਧੀ ਦਾ ਸਮਝ ਦੀ ਪਰਖ ਕਰਦਾ ਹੈ। ਇਸ ਨੂੰ ਬੁਝਾਰਤ ਕਿਹਾ ਜਾਂਦਾ ਹੈ। ਇਸ ਦਾ ਬਹੂਤ ਮਹਤਵ ਹੈ। ਇਸ ਸਾਡਾਂ ਮਨੋਰੰਜਨ ਕਰਦੀ ਹੈ। ਨਾਲੇ ਸਾਡੇ ਮਨ ਨੂੰ ਤੰਦਰੁਸਤ ਵੀ ਰੱਖਦੀ ਹੈ। ਇਸ ਨੂੰ ਬੂਜੌਵਾਨ ਵੀ ਕਿਹਾ ਜਾਂਦਾ ਹੈ। ਜਿਵੇਂ ਥਲੇ ਲਿਖਿਆਂ ਨੇ:  1.ਸੋਆਂ ਧੀਆਂ, ਚਾਰ ਜਵਾਈ 2.ਆਈ ਸੀ ਪਰ ਦੇਖੀ ਨਹੀਂ 3.ਮਾਂ ਜੰਮੀ ਨੀ, ਪੁੱਤ ਬਨੇਰੇ ਬੈਠੇ 4.ਨਿਕੀ ਜਿਹੀ ਕੁਡੀ ਲੈ ਪਰਾਂਦਾ ਤੁਰੀ  5.ਠੰਢਾ-ਠੰਢਾ ਪਾਣੀ, ਵਿਚ ਬੈਠੀ ਨੂਰਾਂ ਰਾਣੀ। 6.ਠੰਢਾ ਪਾਣੀ ਤੱਤਾ ਪਾਣੀ, ਵਿਚ ਡੂੱਬ ਗਈ  ਕਰੌਲੋ ਰਾਣੀ। 7.ਵੀਹਾਂ ਦਾ ਸਿਰ ਕੱਟ-ਕੱਟ ਲੀਤਾ,    ਪਰ ਨਾ ਮਾਰਿਆ ਨਾ ਖੁਨ ਕੀਤਾਂ। 8.ਸਬਜ਼ ਕਟੋਰੀ ਮਿੱਠਾ ਭੱਤ,    ਲੁੱਟੋ ਸਈਓ ਹੱਥੇ ਹੱਥ। 9.ਇਕ ਡੱਬੇ ਵਿੱਚ ਬੱਤੀ ਦਾਣੇ,    ਬੁੱਝਣ ਵਾਲੇ ਬਡੇ ਸਿਆਣੇ। 10.ਰਡੇ ਮਦਾਨ ਵਿਚ ਪਿਆ ਡੱਬਾ,     ਚੱਕਿਆ ਨਾ ਜਾਵੇ ਚਰਾਈ ਰੱਬਾ। 11.ਐਡ...

ਲੰਗਰ ਦੀ ਸੇਵਾ...

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਚਾਲੂ ਕਿਤੀ। ਜਿਥੇ ਉਚ ਨਿਚ ਜਾਤ-ਪਾਤ ਦਾ ਫਰਕ ਕਿਤੇ ਬਗੇਰ ਲੋਕਾ ਨੂੰ ਇਕ ਪੰਗਤ ਵਿਚ ਬਿਠਾ ਕੇ ਉਹਨਾ ਨੁੰ ਲੰਗਰ ਛਕਾਯਾ ਜਾੰਦਾ ਹੈ। ਸਾਰੇ ਛੋਟੇ ਅਤੇ ਵੱਡੇ, ਅਮੀਰ ਅਰੇ ਗਰੀਬ ਇਕੇ ਲਾਇਨ ਵਿਚ ਬੈਠਦੇ ਹਨ ਤੇ ਲੰਗਰ ਵਿਚ ਭੋਜਨ ਕਰਦੇ ਹਨ। ਤੇ ਅੱਜ ਵੀ ਗੁਰੂਦਵਾਰਾ ਵਿਚ ਗੁਰੂ ਦਾ ਲੰਗਰ ਹਰ ਕਿਮੇ ਲਾਈ 24 ਘੰਟੇ ਖੁੱਲਾ ਹੈ। ਗੁਰੂ ਜੀ ਦੇ ਪਿਤਾ ਵਯਪਾਰੀ ਸਨ। ਇਹ ਕਿਹਾਂ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਬਾਲੀ ਉਮਰ ਵਿਚ ਗੁਰੂ ਜੀ ਦੇ ਪਿਤਾ ਨੇ ਗੁਰੂ ਜੀ ਨੁੰ 20 ਰੁਪਏ ਦੀ ਰਕਮ ਦਿਤੀ ਤੇ ਸੱਚਾ ਸੌਦਾ(ਇਕ ਚੰਗਾ ਸੌਦਾ) ਕਰਨ ਲਈ ਮਾਰਕੀਟ ਦੇਖਨ ਲਈ ਕਹਾ।  ਦੁਨਿਆਵੀ ਸੌਦਾ ਕਰਨ ਦੀ ਬਜਾਏ ਭੋਜਨ ਖਰੀਦਿਆ ਅਤੇ ਸੰਤਾ ਦੇ ਇਕ ਸਮੂਹ ਨੂੰ ਖੁਆਇਆ ਜੋ ਕਈ ਦਿਨਾਂ ਤੋਂ ਭੁਖੇ ਸਨ ਅਤੇ ਕਿਹਾ ਅਮਲ ਧੰਦਾ। ਗੁਰੂ ਜੀ ਤੇ ਤੀਨ ਊਪਦੇਸ ਨਾਮ ਜਪੋ, ਕੀਰਤ ਕਰੋ ਅਤੇ ਵੰਡ ਛਕੋ, ਭਾਵ, ਗੁਰੂ ਤੇ ਨਾਮ ਦਾ ਸਿਮਰਨ ਕਰੋ, ਇਕ ਇਮਾਨਦਾਰ ਜਿੰਦਗੀ ਜੀਉ ਅਤੇ ਇਮਾਨਦਾਰੀ ਅਤੇ ਸਮਰਪਿਤ ਕਮਾਈ ਕਰੋ। ਗੁਰੂਆਂ ਦੇ ਦਸੇ ਰਸਤੇ ਉੱਤੇ ਚਲੋ ਅਤੇ ਵਿੱਚ ਜੋ ਕੁਝ ਤੁਸੀ ਖਾਦੇ ਹੋ ਸਾੰਝਾ ਕਰੋ। ਮਨੁੱਖਤਾ ਅਤੇ ਲੋਡਵੰਦਾ ਦੀ ਸੇਵਾ ਕਰੋ। ਘੱਜ ਜਿਥੇ ਸਾਰਾ ਸੰਸਾਰ ਕੌਰੋਨਾ ਬਿਮਾਰੀ ਨਾਲ ਲਡ ਰੇਹਾ ਹੈ ਉੱਥੇ ਗੁਰੂ ਤੇ ਸਿਖ ਲੋਕਾ ਲਾਈ ਥਾਂ-ਥਾਂ ਤੇ ਗੁਰੂ ਦਾ ਲੰਗਰ ਦੀ ਸੇਵਾ ਕਰ ਰਹੇ ਹਨ। ਥਾਂ-ਥਾਂ ਤੇ ਲੌਡਵੰਦਾ ਲਈ ਲੰਗਰ ਦੀ ਸੇਵਾ ਕਰ ਰਹੇ ਹਨ। ਰਾਜ...